Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋéᴺḋé. 1. ਦੇਣ ਵਾਲਾ, ਦਾਤਾ। 2. ਦੇਂਦਿਆਂ। 1. giver, bestower. 2. giving. ਉਦਾਹਰਨਾ: 1. ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥ Raga Maajh 1, Vaar 2, Salok, 2, 2:1 (P: 138). 2. ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰੁ ਰੇ ॥ Raga Gaurhee 5, 137, 3:2 (P: 209).
|
|