Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋé-i. 1. ਦਿੰਦਾ ਹੈ, ਦੇਣ ਦਾ/ਪ੍ਰਦਾਨ ਕਰਨ ਦਾ ਭਾਵ। 2. ਦੇਵੇ, ਸਹਾਇਕ ਕਿਰਿਆ। 1. gives, grants. 2. auxiliary verb. ਉਦਾਹਰਨਾ: 1. ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ Raga Dhanaasaree 5, 27, 2:1 (P: 677). ਆਪੇ ਜਾਣੈ ਆਪੇ ਦੇਇ ॥ Japujee, Guru Nanak Dev, 25:14 (P: 5). ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥ Raga Sireeraag 1, Asatpadee 1, 6:2 (P: 53). 2. ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ ॥ Raga Sireeraag 3, 34, 1:2 (P: 26). ਉਦਾਹਰਨ: ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ ॥ Raga Sireeraag 3, 52, 1:1 (P: 33).
|
SGGS Gurmukhi-English Dictionary |
[P. v.] Give
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਕੇ. “ਦੇਇ ਅਹਾਰੁ ਅਗਨਿ ਮਹਿ ਰਾਖੈ.” (ਆਸਾ ਧੰਨਾ) 2. ਦਿੰਦਾ ਹੈ. “ਤਿਨਾ ਭੀ ਰੋਜੀ ਦੇਇ.” (ਵਾਰ ਰਾਮ ੧ ਮਃ ੨) 3. ਦੇਵੀ. ਦੇਈ. “ਦੇਇਵਿਚਿਤ੍ਰ ਪਾਂਚ ਨ੍ਰਿਪ ਮਾਰੇ.” (ਚਰਿਤ੍ਰ ੫੨) ਵਿਚਿਤ੍ਰਦੇਵੀ ਨੇ ਪੰਜ ਰਾਜੇ ਮਾਰੇ। 4. ਦੇਖੋ- ਦੇਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|