Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋékʰaṇhaar⒰. ਵੇਖਣਵਾਲਾ। beholder. ਉਦਾਹਰਨ: ਓਹੁ ਨ ਮੂਆ ਜੋ ਦੇਖਣਹਾਰੁ ॥ (ਵੇਖਣ ਵਾਲਾ, ਸਾਖੀ, ਚੇਤੰਨ ਆਤਮਾ). Raga Gaurhee 1, 4, 2:4 (P: 152). ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣਹਾਰੁ ॥ (ਵੇਖਣ/ਸੰਭਾਲਣ ਵਾਲਾ). Raga Raamkalee 1, Oankaar, 35:1 (P: 934).
|
|