Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋékʰaa. ਵੇਖਾਂ। look, see. ਉਦਾਹਰਨ: ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥ Raga Sireeraag 1, 2, 1:2 (P: 14). ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥ (ਦੇਖਦਾ ਹਾਂ). Raga Sireeraag 1, 18, 4:1 (P: 21). ਦੇਖਾ ਦੇਖੀ ਸਭ ਕਰੇ ਮਨੁਮੁਖਿ ਬੂਝ ਨ ਪਾਇ ॥ Raga Sireeraag 3, 37, 5:1 (P: 28).
|
SGGS Gurmukhi-English Dictionary |
look, see.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|