Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋékʰee. 1. ਵੇਖੀ। 2. ਪਰਖ ਲਈ, ਜਾਂਚ ਲਈ। 1. seen. 2. examined, tested. ਉਦਾਹਰਨਾ: 1. ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥ Raga Gaurhee 1, 13, 1:3 (P: 154). 2. ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥ Raga Sorath 5, 62, 3:3 (P: 625). ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ ॥ Salok, Kabir, 113:2 (P: 1370).
|
|