Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋéḋaa. 1. ਦੇਣ ਵਾਲਾ, ਦਾਤਾ। 2. ਦਾਨ ਕਰਦਾ। 1. giver, bestower. 2. giving, granting. ਉਦਾਹਰਨਾ: 1. ਦੇਦਾ ਦੇ ਲੈਦੇ ਥਕਿ ਪਾਹਿ ॥ Japujee, Guru Nanak Dev, 3:11 (P: 2). 2. ਦੇਦਾ ਰਹੈ ਨ ਚੂਕੈ ਭੋਗੁ ॥ Raga Aaasaa 1, Sodar, 3, 3:2 (P: 9). ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥ Raga Goojree 3, Vaar 16, Salok, 3, 1:4 (P: 515).
|
SGGS Gurmukhi-English Dictionary |
[P. v.] Give
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਦਿੰਦਾ. ਦਾਨ ਕਰਦਾ. “ਦੇਦਾ ਰਹੈ, ਨ ਚੂਕੈ ਭੋਗ.” (ਸੋਦਰੁ) 2. ਨਾਮ/n. ਦੇਣ ਵਾਲਾ. ਦਾਤਾ. “ਦੇਦਾ ਦੇ, ਲੈਦੇ ਥਕਿ ਪਾਹਿ.” (ਜਪੁ) “ਦੇਦੇ ਥਾਵਹੁ ਦਿਤਾ ਚੰਗਾ.” (ਮਃ ੧ ਵਾਰ ਮਾਝ) ਦਾਤਾ ਨਾਲੋਂ ਦਾਨ ਕੀਤਾ ਪਦਾਰਥ ਚੰਗਾ ਮੰਨ ਰੱਖਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|