Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋévṫé. 1. ਭਲੇ/ਉਤਮ ਪੁਰਸ਼। 2. ਫਰਿਸ਼ਤੇ। 1. noble person. 2. demigods, angels. ਉਦਾਹਰਨਾ: 1. ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥ Raga Sireeraag 4, Vaar 19ਸ, 3, 2:2 (P: 90). 2. ਸਿਮਰਹਿ ਦੇਵਤੇ ਕੋੜਿ ਤੇਤੀਸਾ ॥ Raga Maaroo 5, Solhaa 8, 3:2 (P: 1079). ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥ Raga Maaroo 5, Vaar 18:2 (P: 1100).
|
|