Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋévan. ਦੇਣ। give, bestow. ਉਦਾਹਰਨ: ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ ॥ Raga Gaurhee 5, Chhant 3, 4:2 (P: 249).
|
Mahan Kosh Encyclopedia |
ਨਾਮ/n. ਦੇਣ ਦਾ ਭਾਵ. ਦਾਨ ਕਰਨ ਦੀ ਕ੍ਰਿਯਾ. “ਦੇਵਨ ਕਉ ਏਕੈ ਭਗਵਾਨ.” (ਸੁਖਮਨੀ) 2. ਸੰ. ਕ੍ਰੀੜਾ. ਖੇਲ। 3. ਬਗੀਚਾ। 4. ਕਮਲ। 5. ਸ੍ਤੁਤਿ. ਉਸਤਤਿ। 6. ਜੂਆ। 7. ਸ਼ੋਕ. ਰੰਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|