Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋésee. 1. ਦੇਵੇਗਾ। 2. ਦਿੰਦਾ ਹੈ। 3. ਦੇਸ਼/ਵਤਨ ਦੇ। 1. shall show. 2. give. 3. country. ਉਦਾਹਰਨਾ: 1. ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥ (ਭਾਵ ਵਿਖਾਵੇਗਾ). Raga Sireeraag 3, 54, 3:4 (P: 35). ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵਨਿਧਿ ਦੇਸੀ ॥ Raga Sorath 5, 1, 1:3 (P: 608). 2. ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥ Raga Raamkalee 5, 8, 1:2 (P: 885).
|
SGGS Gurmukhi-English Dictionary |
1. shall show. 2. give. 3. country.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. belonging or pertaining to one's own country, native, local, indigenous.
|
Mahan Kosh Encyclopedia |
ਸੰ. ਦੇਸ਼ੀਯ. ਵਿ. ਦੇਸ਼ ਦਾ. ਦੇਸ਼ ਨਾਲ ਹੈ ਜਿਸ ਦਾ ਸੰਬੰਧ। 2. ਸ੍ਵਦੇਸ਼ੀ। 3. ਦੇਵਸੀ ਦਾ ਸੰਖੇਪ. “ਦੇਸੀ ਰਿਜਕੁ ਸੰਬਾਹਿ.” (ਸੂਹੀ ਅ: ਮਃ ੩) 4. ਹਿੰ. ਨਾਮ/n. ਸੰਨਤ. ਇਸ਼ਾਰਾ. “ਤੁਹਿ ਦੇਖਤ ਦੇਸੀ ਉਂਹਿ ਦਈ.” (ਚਰਿਤ੍ਰ ੧੪੮). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|