Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋéhaa. 1. ਦੇਹੀ। 2. ਦੇਣ ਲਈ। 1. body. 2. called to (account). ਉਦਾਹਰਨਾ: 1. ਤੇਰੀ ਨਦਰੀ ਸੀਝਸਿ ਦੇਹਾ ॥ Raga Maajh 3, Asatpadee 6, 7:2 (P: 112). ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥ (ਸਰੀਰ ਨੂੰ). Raga Maajh 1, Vaar 25:6 (P: 149). ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥ (ਸਰੀਰ, ਰੂਪ, ਦਰਸ਼ਨ, ਜਾਤ). Raga Tilang 4, Asatpadee 2, 17:2 (P: 726). 2. ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥ Raga Aaasaa 5, 34, 4:2 (P: 359).
|
SGGS Gurmukhi-English Dictionary |
1. body. 2. gave.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਦੇਹਾਭਿਮਾਨੀ ਲਿੰਗਸ਼ਰੀਰ। 2. ਅੰਤਹਕਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|