Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋéhuraa. 1. ਦੇਵ-ਗ੍ਰਹਿ, ਦੇਵ ਮੰਦਰ, ਮੰਦਰ। 2. ਦੇਹ, ਸਰੀਰ। 1. temple. 2. body. ਉਦਾਹਰਨਾ: 1. ਤੀਰਥ ਦੇਵ ਦੇਹੁਰਾ ਪੋਥੀ ॥ Raga Gaurhee 5, Asatpadee 4, 4:1 (P: 237). ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ Raga Gond 7, 4:3 (P: 875). 2. ਮਾਟੀ ਕਾ ਲੇ ਦੇਹੁਰਾ ਕਰਿਆ ॥ Raga Raamkalee 5, Asatpadee 2, 1:2 (P: 913).
|
SGGS Gurmukhi-English Dictionary |
[Desi n.] Temple
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਦੇਹਰਾ.
|
Mahan Kosh Encyclopedia |
ਦੇਖੋ- ਦੇਹਰਾ. “ਫੇਰਦੀਆ ਦੇਹੁਰਾ ਨਾਮ ਕੋ.” (ਮਲਾ ਨਾਮਦੇਵ) 2. ਸ਼ਰੀਰ. ਬਦਨ. “ਮਾਟੀ ਕਾ ਲੇ ਦੇਹੁਰਾ ਕਰਿਆ.” (ਰਾਮ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|