Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋéhuree. 1. ਦੇਹ, ਸਰੀਰ। 2. ਦਹਿਲੀਜ਼, ਮੁਹਾਠ। 1. body; life. 2. thresh-hold. ਉਦਾਹਰਨਾ: 1. ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥ Raga Sireeraag 1, 15, 2:2 (P: 19). ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥ (ਭਾਵ ਜੀਵਨ). Raga Aaasaa 4, Chhant 16, 4:1 (P: 449). 2. ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ ॥ Raga Aaasaa, Kabir, 9, 3:1 (P: 478).
|
SGGS Gurmukhi-English Dictionary |
1. body; life. 2. thresh-hold.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਦੇਹ. ਜਿਸਮ. ਸ਼ਰੀਰ. “ਭੈ ਸਚਿ ਰਾਤੀ ਦੇਹੁਰੀ.” (ਸ੍ਰੀ ਅ: ਮਃ ੧) 2. ਦੇਹਲੀ. ਦਹਲੀਜ਼. “ਦੇਹੁਰੀ ਬੈਠੀ ਮਾਤਾ ਰੋਵੈ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|