Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋæ-aal⒰. ਦਿਆਲ, ਦਇਆਵਾਨ। merciful. ਉਦਾਹਰਨ: ਜਉ ਹੋਇ ਦੈਆਲੁ ਸਤਿਗੁਰੁ ਅਪੁਨਾ ਤਾ ਇਹ ਮਤਿ ਬੁਧਿ ਪਾਈਐ ॥ Raga Gaurhee 5, 153, 1:2 (P: 213).
|
Mahan Kosh Encyclopedia |
(ਦੈਆਲ) ਵਿ. ਦਯਾਲੁ. ਦਯਾਵਾਨ. “ਦੀਨਾਨਾਥ ਦੈਆਲ ਦੈਵ.” (ਮਾਝ ਮਃ ੫ ਦਿਨਰੈਣ) “ਜਉ ਹੋਇ ਦੈਆਲੁ ਸਤਿਗੁਰ ਅਪਨਾ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|