Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋæṫ. 1. ਦੈਂਤ। 2. ਦਿੰਦਾ ਹੈ। 1. demon. 2. gives. ਉਦਾਹਰਨਾ: 1. ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ ॥ Raga Sireeraag 3, Asatpadee 22, 4:1 (P: 67). 2. ਡਾਨੁ ਦੈਤ ਨਿੰਦਕ ਕਉ ਜਾਮ ॥ Raga Bhairo 5, 34, 1:4 (P: 1145).
|
SGGS Gurmukhi-English Dictionary |
1. demon. 2. gives.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦਿੰਦਾ ਹੈ. ਦੇਵਤ. “ਡਾਨ ਦੈਤ ਨਿੰਦਕ ਕਉ ਜਾਮ.” (ਭੈਰ ਮਃ ੫) 2. ਸੰ. ਦੈਤ੍ਯ. ਨਾਮ/n. ਦਿਤਿ ਦੇ ਗਰਭ ਤੋਂ ਕਸ਼੍ਯਪ ਦੀ ਸੰਤਾਨ. “ਦੈਤ ਸੰਘਾਰੇ ਬਿਨ ਭਗਤਿ ਅਭਿਆਸਾ.” (ਗਉ ਅ: ਮਃ ੧) 3. ਸੰ. ਦਯਿਤ. ਵਿ. ਪ੍ਯਾਰਾ. ਪ੍ਰਿਯ. “ਦੇਨ ਪ੍ਰਹਲਾਦ ਪ੍ਰਹਲਾਦ ਕੋ ਲਖ੍ਯੋ ਸੁ ਦੈਤ.” (ਗੁਪ੍ਰਸੂ) 4. ਨਾਮ/n. ਪਤਿ. ਭਰਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|