Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋokʰan. ਅਵਗੁਣ, ਬੁਰਾਈਆਂ। sins, vices, demerits. ਉਦਾਹਰਨ: ਤੁਮੑਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ ॥ Raga Bilaaval 5, 71, 1:2 (P: 818).
|
Mahan Kosh Encyclopedia |
ਸੰ. ਦੂਸ਼ਣ. ਦੋਸ਼. ਐਬ. ਬੁਰਿਆਈ. “ਦੀਨਦਿਆਲ ਦਯਾਨਿਧਿ ਦੋਖਨ ਦੇਖਤ ਹੈ, ਪਰ ਦੇਤ ਨ ਹਾਰੈ.” (ਅਕਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|