Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋos. 1. ਕਸੂਰ। 2. ਕਲੰਕ, ਦੋਸ਼। 1. demerits. 2. blame, sins. ਉਦਾਹਰਨਾ: 1. ਮੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ ॥ Raga Vadhans 4, 2, 2:1 (P: 561). 2. ਦਾਗ ਦੋਸ ਮੁਹਿ ਚਲਿਆ ਲਾਇ ॥ Raga Dhanaasaree 1, 5, 3:3 (P: 662).
|
English Translation |
adj. blame, accusation; defect, flaw, fault, failing, weakness, shortcoming; mistake, foible, faux pas, gaffe; blemish.
|
Mahan Kosh Encyclopedia |
ਸੰ. (दुष्. ਧਾ. ਕਲੰਕਿਤ ਹੋਣਾ, ਅਪਵਿਤ੍ਰ ਹੋਣਾ, ਅਪਰਾਧ ਕਰਨਾ). ਦੋਸ਼. ਨਾਮ/n. ਪਾਪ। 2. ਅਵਗੁਣ. ਐਬ. ਵ੍ਯਸਨ। 3. ਕਲੰਕ. “ਦੋਸ ਨ ਕਾਹੂ ਦੀਜੀਐ.” (ਬਿਲਾ ਮਃ ੫) 4. ਵੈਦ੍ਯਕ ਅਨੁਸਾਰ ਸ਼ਰੀਰ ਦੇ ਖ਼ਿਲਤ਼-ਵਾਤ, ਪਿੱਤ ਅਤੇ ਕਫ। 5. ਸੰ. दोस्. ਭੁਜਾ. ਬਾਹੁ। 6. ਦੇਖੋ- ਦੋਸੁ। 7. ਫ਼ਾ. [دوش] ਦੋਸ਼. ਮੋਢਾ. ਕੰਧਾ। 8. ਵੀਤਿਆ ਹੋਇਆ ਦਿਨ. ਕਲ੍ਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|