Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋosee. ਦੋਸ਼ੀ, ਮਾੜੇ ਆਦਮੀ, ਕਲੰਕਤ। sinner. ਉਦਾਹਰਨ: ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ Japujee, Guru Nanak Dev, 7:5 (P: 2).
|
Mahan Kosh Encyclopedia |
ਸੰ. दोषिन्. ਵਿ. ਦੋਸ ਕਰਨ ਵਾਲਾ। 2. ਨਾਮ/n. ਅਪਰਾਧੀ. ਕ਼ੁਸੂਰਵਾਰ। 3. ਕੁਕਰਮੀ. ਪਾਪਾਤਮਾ. “ਦੋਸੀ ਦੋਸੁ ਧਰੇ.” (ਜਪੁ) ਪਾਪਾਤਮਾ ਭੀ ਉਸ ਪੁਰ ਕਲੰਕ ਆਰੋਪਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|