Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋos⒰. ਕਸੂਰ। blame. ਉਦਾਹਰਨ: ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ Raga Maajh 5, Baaraa Maaha-Maajh, 9:1 (P: 135).
|
Mahan Kosh Encyclopedia |
ਦੇਖੋ- ਦੋਸ. “ਦੋਸੁ ਨਹੀਂ ਕਾਹੂ ਕਉ ਮੀਤਾ.” (ਬਾਵਨ) 2. ਦੇਖੋ- ਦਿਵਸ. ਦ੍ਯੋਸ. ਦਿਨ. “ਚੁਖ ਬਿੰਦ ਉਪਰਿ ਆਖਣੁ ਦੋਸੁ.” (ਮਃ ੧ ਵਾਰ ਸਾਰ) ਖਿਨ (ਕ੍ਸ਼ਣ) ਪਲ ਪ੍ਰਤਿਦਿਨ ਨਾਮ ਆਖਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|