Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaristaᴺṫ⒤. ਦਿਸੇ ਗਾ। visible. ਉਦਾਹਰਨ: ਕੀਰਤਨੰ ਸਾਧਸੰਗੇਣ ਨਾਨਕ ਨਹ ਦ੍ਰਿਸਟੰਤਿ ਜਮਦੂਤਨਹ ॥ (ਦਿਸੇਗਾ). Salok Sehaskritee, Gur Arjan Dev, 34:2 (P: 1357).
|
Mahan Kosh Encyclopedia |
(ਦ੍ਰਿਸਟੰਤ) ਦਿਖਾਈ ਦਿੰਦਾ ਹੈ. ਨਜ਼ਰ ਆਉਂਦਾ ਹੈ. “ਦ੍ਰਿਸਟੰਤ ਏਕੋ ਸੁਨੀਅੰਤ ਏਕੋ.” (ਵਾਰ ਜੈਤ) 2. ਦੇਖਦਾ. ਤੱਕਦਾ. “ਨਹ ਦ੍ਰਿਸਟੰਤਿ ਜਮਦੂਤਨਹ.” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|