Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋariṛaa-i. ਪਕਿਆ ਕਰਾਵੇ, ਨਿਸਚਾ ਕਰਾਵੇ, ਚੰਗੀ ਤਰ੍ਹਾਂ ਸਮਝਾਵੇ। implant, make me understand/comprehend fully. ਉਦਾਹਰਨ: ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ ॥ Raga Sireeraag 3, 52, 1:1 (P: 33). ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ ॥ (ਨਿਸਚਾ ਕਰਵਾ ਦੇਣ ਨਾਲ). Raga Sireeraag 4, 66, 4:2 (P: 40). ਨਾਮੁ ਦ੍ਰਿੜਾਇ ਮੂੰ ਹਾਂ ॥ (ਸਮਝਾਓ). Raga Aaasaa 5, 161, 2:2 (P: 410).
|
SGGS Gurmukhi-English Dictionary |
implant, make me understand/comprehend fully.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|