Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋarum. ਬ੍ਰਿਛ, ਦਰਖਤ। tree. ਉਦਾਹਰਨ: ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ ॥ ਆਸਾ 5, 81, 2:1 (P: 390).
|
SGGS Gurmukhi-English Dictionary |
tree, of tree.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਬਿਰਛ. ਤਰੁ. ਦਰਖ਼ਤ. “ਦ੍ਰੁਮ ਕੀ ਛਾਇਆ ਨਿਹਚਲੁ ਗ੍ਰਿਹ ਬਾਂਧਿਆ.” (ਆਸਾ ਮਃ ੫) 2. ਕੁਬੇਰ. ਧਨਦ। 3. ਰੁਕਮਿਣੀ ਦੇ ਗਰਭ ਤੋਂ ਕ੍ਰਿਸ਼ਨ ਜੀ ਦਾ ਇੱਕ ਪੁਤ੍ਰ। 4. ਪਾਰਿਜਾਤ ਨਾਮਕ ਦੇਵਵਨ ਦਾ ਵ੍ਰਿਕ੍ਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|