Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaᴺṫ. ਦੰਦ। teeth. ਉਦਾਹਰਨ: ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ Raga Vadhans 1, Chhant 2, 7:1 (P: 567).
|
SGGS Gurmukhi-English Dictionary |
teeth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਦਾਂਤ. ਦੰਦ. ਲੈਟਿਨ dent. “ਦੰਤ ਰਸਨ ਸਗਲ ਘਸਿ ਜਾਵਤ.” (ਸਵੈਯੇ ਸ੍ਰੀ ਮੁਖਵਾਕ ਮਃ ੫) ਦੰਦਾਂ ਦੇ ਮੁੱਖ ਦੋ ਭੇਦ ਹਨ- ਛੇਦਨਦੰਤ, ਜਿਨ੍ਹਾਂ ਨਾਲ ਕੱਟੀਦਾ ਹੈ. ਚਰਵਣਦੰਤ. ਜਿਨ੍ਹਾਂ ਨਾਲ ਚਿੱਥੀਦਾ ਹੈ। 2. ਬੱਤੀ ਸੰਖ੍ਯਾ ਦਾ ਬੋਧਕ, ਕ੍ਯੋਂਕਿ ਦੱਤ ੩੨ ਹਨ। 3. ਦੱਤ (ਦਿੱਤਾ) ਦੀ ਥਾਂ ਭੀ ਦੰਤ ਸ਼ਬਦ ਆਇਆ ਹੈ- “ਸੁਰਦਾਨ ਦੰਤ.” (ਗ੍ਯਾਨ) 4. ਦੈਤ੍ਯ ਦੀ ਥਾਂ ਭੀ ਦੰਤ ਸ਼ਬਦ ਵਰਤਿਆ ਹੈ- “ਆਵਹੁ ਵੈਰੀ ਦੰਤ ਹੇ!” (ਸਲੋਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|