Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰa-u-l. ਚਿਟ ਬਲਦ। white ox. ਉਦਾਹਰਨ: ਹੁਕਮੇ ਧਰਤੀ ਧਉਲ ਸਿਰਿ ਭਾਰੰ ॥ Raga Maaroo 1, Solhaa 16, 11:1 (P: 1037).
|
SGGS Gurmukhi-English Dictionary |
white oxen.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਧਉਲੁ) ਸੰ. ਧਵਲ. ਵਿ. ਚਿੱਟਾ. ਉਜਲਾ। 2. ਨਿਰਮਲ। 3. ਨਾਮ/n. ਚਿੱਟਾ ਬੈਲ, ਜੋ ਪੁਰਾਣਾ ਅਨੁਸਾਰ ਜਮੀਨ ਨੂੰ ਚੁੱਕੀ ਖਲੋਤਾ ਹੈ. “ਵਰਤਿਆ ਪਾਪ ਜਗਤ੍ਰ ਤੇ, ਧਉਲ ਉਡੀਣਾ ਨਿਸਿ ਦਿਨ ਰੋਆ.” (ਭਾਗੁ) ਦੇਖੋ- ਧੌਲੁ ਧਰਮੁ। 4. ਹਿਮਾਲਯ। 5. ਚਿੱਟਾ ਮੰਦਿਰ. “ਚੜ੍ਹੀ ਸਭ ਸੁਭ੍ਰ ਧਉਲ ਉਤਾਲ.” (ਰਾਮਾਵ) “ਇਤਨੋ ਸੁਖ ਨਾ ਹਰਿਧਉਲਨ ਕੋ.” (ਕ੍ਰਿਸਨਾਵ) ਇਤਨਾ ਆਨੰਦ ਹਰਿ (ਸੁਵਰਣ) ਮੰਦਿਰਾਂ ਦਾ ਭੀ ਨਹੀਂ। 6. ਕੈਲਾਸ਼। 7. ਧੱਫਾ. ਚਪੇੜ. ਦੇਖੋ- ਧੌਲ੍ਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|