Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰa-u-lé. 1. ਚਿਟੇ ਸੁਫੈਦ, ਚਿਟੇ ਕੇਸ। 2. ਚਿਟੇ ਬਲਦ। 1. grey. 2. white ox. ਉਦਾਹਰਨ: ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ ॥ Raga Sireeraag, Bennee, 1, 4:1 (P: 93). ਨਾਵੈ ਧਉਲੇ ਉਭੇ ਸਾਹ ॥ Raga Maajh 1, Vaar 1, Salok, 1, 2:9 (P: 137). ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ ਰਖਿਓ ਘਰੇ ॥ Raga Maaroo 1, Asatpadee 8, 8:1 (P: 1014). 2. ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ Raga Gond, Naamdev, 7, 2:1 (P: 875).
|
|