Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰanaaḋh⒤. ਧਨਵਾਨ, ਅਮੀਰ, ਧਨੀ। rich, wealthy. ਉਦਾਹਰਨ: ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥ Raga Sireeraag 5, Asatpadee 26, 7:1 (P: 70).
|
Mahan Kosh Encyclopedia |
(ਧਨਾਢ, ਧਨਾਢ੍ਯ) ਵਿ. ਮਾਲਦਾਰ. ਦੌਲਤਮੰਦ. “ਧਨਾਢਿ ਆਢਿ ਭੰਡਾਰ ਹਰਿਨਿਧਿ, ਹੋਤ ਜਿਨਾ ਨ ਚੀਰ.” (ਗੂਜ ਅ: ਮਃ ੫) ਜਿਨ੍ਹਾਂ ਪਾਸ ਓਢਣ ਨੂੰ ਵਸਤ੍ਰ ਭੀ ਨਹੀਂ ਸੀ, ਓਹ ਹਰਿਨਿਧਿ ਦਾ ਭਾਂਡਾਰ ਪਾਕੇ ਧਨਵਾਨਾਂ ਦੇ ਆਧਾਰ ਹੋਗਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|