Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰan⒤. 1. ਦੌਲਤ/ਮਾਇਆ ਨੇ। 2. ਧੰਨਤਾਯੋਗ, ਸਲਾਹਣਯੋਗ, ਸਤਿਕਾਰਯੋਗ, ਪ੍ਰਸੰਸ਼ਾ ਯੋਗ। 1. riches, wealth. 2. praise-worthy, blessed. ਉਦਾਹਰਨਾ: 1. ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥ Raga Sireeraag 1, Asatpadee 13, 1:2 (P: 61). 2. ਧਨਿ ਮਸਤਕ ਚਰਨ ਕਮਲ ਹੀ ਪਰਸ ॥ Raga Gaurhee 5, 112, 2:2 (P: 201).
|
SGGS Gurmukhi-English Dictionary |
1. riches, wealth. 2. praise-worthy, blessed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਧਨੀ। 2. ਸੰ. ਧਨ੍ਯ. ਵਿ. ਸਲਾਹੁਣ ਲਾਇਕ਼. ਵਡਾਈ ਯੋਗ੍ਯ. “ਧਨਿ ਧਨਿ ਸਤਿਗੁਰੁ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ.” (ਸਵੈਯੇ ਮਃ ੪ ਕੇ) 3. ਧਨ ਨਾਲ. ਧਨ ਤੋਂ. “ਬਿਖਿਆ ਕੈ ਧਨਿ ਸਦਾ ਦੁਖ ਹੋਇ.” (ਧਨਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|