Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰanee. 1. ਮਾਲਕ/ਸੁਆਮੀ ਪ੍ਰਭੂ। 2. ਮਾਲਕ, ਪਤੀ। 3. ਧਨਵਾਨ, ਸ਼ਾਹੂਕਾਰ, ਧਨਾਢ। 1. master, Lord. 2. husband, master. 3. wealthy, richman. ਉਦਾਹਰਨਾ: 1. ਸਰਬ ਬਿਆਪਿਤ ਪੂਰਨ ਧਨੀ ॥ Raga Gaurhee 5, 90, 2:3 (P: 182). 2. ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ ॥ Raga Gaurhee 1, Chhant 1, 2:1 (P: 242). 3. ਜਾ ਕੈ ਗ੍ਰਿਹ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ ਨਿਰਭੈ ਧਨੀ ॥ Raga Aaasaa 5, 78, 1:2 (P: 389). ਜਾ ਕਾ ਧਨੀ ਅਗਮ ਗੁਸਾਈ ॥ (ਸ਼ਾਹੂਕਾਰ, ਭਾਵ ਦਾਤਾ). Raga Aaasaa 5, 79, 2:1 (P: 390). ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨੑ ਸੁਨੀਅਤੁ ਸੁਜਸੁ ਤੁਮੑਾਰ ॥ (ਧਨ ਦਾ ਮਾਲਕ). Raga Bilaaval, Kabir, 7, 1:1 (P: 856).
|
SGGS Gurmukhi-English Dictionary |
1. master, Lord. 2. husband, master. 3. wealthy, rich man.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. wealthy, rich, opulent, affluent, moneyed, propertied, capitalist, tycoon.
|
Mahan Kosh Encyclopedia |
ਸੰ. धनिन्. ਵਿ. ਧਨ ਵਾਲਾ. ਦੌਲਤਮੰਦ. ਧਨਿਕ। 2. ਦੇਖੋ- ਧਣੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|