Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰara-u. 1. ਧਰੇ, ਰਖੇ ਭਾਵ ਕਰ, ਹੋਵੇ। 2. ਧਾਰਨ ਕਰਾਂ, ਗ੍ਰਹਿਣ ਕਰਾਂ। 3. ਮੈਂ ਧਰਾਂ/ਰਖਾਂ। 1. be. 2. imbibe. 3. place. ਉਦਾਹਰਨਾ: 1. ਸਾਹਿਬੁ ਰੋਸੁ ਧਰਉ ਕਿ ਪਿਆਰੁ ॥ Raga Gaurhee, Kabir, 69, 1:2 (P: 338). 2. ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ॥ Asatpadee 5, 76, 1:1 (P: 389). 3. ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰ ਪਰਸਾਦੀ ਮੈ ਅਕਥੁ ਕਥਈਆ ॥ Raga Bilaaval 4, Asatpadee 3, 3:2 (P: 834).
|
SGGS Gurmukhi-English Dictionary |
1. be. 2. imbibe. 3. place.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|