Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰarṫé. 1. ਰਖਦੇ, ਕਰਦੇ, ਧਾਰਨ ਕਰਦੇ। 2. ਆਸਰਾ, ਟੇਕ। 1. fix, take. 2. reliance. ਉਦਾਹਰਨਾ: 1. ਪਾਰਬ੍ਰਹਮ ਕਾ ਓਇ ਧਿਆਨੁ ਧਰਤੇ ॥ Raga Gaurhee 5, 86, 3:4 (P: 181). 2. ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰਤੇ ॥ Raga Gaurhee 4, Vaar 32:6 (P: 317).
|
|