Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰari-o. 1. ਧਰਿਆ, ਰਖਿਆ, ਕਾਇਮ ਕੀਤਾ। 2. ਧਾਰਿਆ, ਧਾਰਨ ਕੀਤਾ। placed, taken; established. 2. assumed. ਉਦਾਹਰਨਾ: 1. ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਮੁਕਤ ਭਏ ॥ Raga Gaurhee 5, 159, 2:2 (P: 214). ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ ॥ (ਭਾਵ ਕਰ ਲਿਆ ਹੈ). Raga Aaasaa, Kabir, 32, 2:2 (P: 484). ਧ੍ਰਹ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ ਧਾਰਿ ਨ ਧਾਵਤ ਹੈ ॥ (ਭਾਵ ਕਾਇਮ ਕੀਤਾ). Sava-eeay of Guru Ramdas, Mathuraa, 3:2 (P: 1404). 2. ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ ॥ Sava-eeay of Guru Ramdas, Gayand, 7:2 (P: 1402).
|
SGGS Gurmukhi-English Dictionary |
1. placed, taken; established. 2. assumed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|