Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaré-i. ਰਖੇ, ਅਰਪਨ ਕਰੇ। place, offer, lay down, install; listen. ਉਦਾਹਰਨ: ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ ॥ Raga Sireeraag 3, 47, 1:1 (P: 31). ਆਪ ਉਲਾਮੑੇ ਚਿਤਿ ਧਰੇਇ ॥ (ਧਰਦਾ ਹੈ ਭਾਵ ਸੁਣਦਾ ਹੈ). Raga Aaasaa 1, 3, 2:2 (P: 349). ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ ॥ (ਰਖਦਾ ਹੈ). Raga Raamkalee 5, Vaar 12, Salok, 5, 2:5 (P: 963). ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥ (ਧਰਦਾ, ਭਾਵ ਧਿਆਨ ਨਹੀਂ ਕਰਦਾ). Raga Bhairo, Kabir, 8, 1:2 (P: 1159).
|
SGGS Gurmukhi-English Dictionary |
place, offer, lay down, install; listen.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|