Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaval. ਚਿੱਟ ਬਲਦ, ਪੁਰਾਣਾਂ ਅਨੁਸਾਰ ਉਹ ਬੈਲ ਜਿਸ ਨੇ ਪ੍ਰਿਥਵੀ ਨੂੰ ਆਪਣੇ ਸਿੰਗਾਂ ਤੇ ਚੁੱਕਿਆ ਹੋਇਆ ਹੈ। white bull who according to mythology has lifted the universe globe on his horns. ਉਦਾਹਰਨ: ਸੁਣਿਐ ਧਰਤਿ ਧਵਲ ਆਕਾਸ ॥ Japujee, Guru Nanak Dev, 8:2 (P: 2).
|
SGGS Gurmukhi-English Dictionary |
[n.] The mythological bull, var. from Dhaula
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਿ. ਚਿੱਟਾ. ਸਫ਼ੇਦ। 2. ਨਾਮ/n. ਚਿੱਟਾ ਬੈਲ। 3. ਪੁਰਾਣਾਂ ਅਨੁਸਾਰ ਉਹ ਬੈਲ, ਜਿਸ ਨੇ ਪ੍ਰਿਥਿਵੀ ਚੁੱਕੀਹੋਈ ਹੈ. “ਧਵਲੈ ਉਪਰਿ ਕੇਤਾ ਭਾਰੁ?” (ਜਪੁ) ਦੇਖੋ- ਧਉਲ 3। 4. ਮੁਸ਼ਕ ਕਾਫ਼ੂਰ। 5. ਚਿੱਟਾ ਕੁਸ਼੍ਠ. ਫੁਲਵਹਿਰੀ। 6. ਦੇਖੋ- ਛੱਪਯ ਦਾ ਰੂਪ 5. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|