Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰavlæ. ਚਿੱਟੇ ਬਲਦ, ਉਤੇ, ਉਸ ਬਲਦ ਉਪਰ ਜਿਸ ਨੇ ਪ੍ਰਿਥਵੀ ਦਾ ਭਾਰ ਚੁੱਕਿਆ ਹੋਇਆ ਹੈ। white bull who according to mythology has lifted the universe globe on his horns. ਉਦਾਹਰਨ: ਧਵਲੈ ਉਪਰਿ ਕੇਤਾ ਭਾਰਿ ॥ Japujee, Guru Nanak Dev, 16:10 (P: 3).
|
|