Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋʰaa-i. ਦੌੜ ਕੇ, ਧਾਅ ਕੇ। quickly, run through.
ਉਦਾਹਰਨ:
ਜੇ ਸਉ ਅੰਮ੍ਰਿਤ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥ Raga Sireeraag 3, Asatpadee 19, 4:2 (P: 65).
ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥ (ਭਟਕਦਾ). Raga Maajh 5, Baaraa Maaha-Maajh, 13:8 (P: 136).

SGGS Gurmukhi-English Dictionary
quickly, run through.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਨਾਮ/n. ਧਾਤ੍ਰੀ. ਦਾਈ। 2. ਸੰ. ਧਾਤਕੀ. ਇਕ ਝਾੜੀ, ਜਿਸ ਦੇ ਸੰਸਕ੍ਰਿਤ ਨਾਮ ਮਦ੍ਯਵਾਸਿਨੀ, ਮਦ੍ਯਪੁਸ਼ਪਾ, ਤਵ੍ਰਿਜ੍ਵਾਲਾ, ਅਗਨਿਜ੍ਵਾਲਾ ਆਦਿ ਹਨ. L. Woodforidia Floribunda. ਇਸ ਦੇ ਫੁੱਲ ਨਸ਼ੀਲੇ ਹੁੰਦੇ ਹਨ, ਜੋ ਸ਼ਰਾਬ ਦੀ ਲਾਹਣ ਨੂੰ ਛੇਤੀ ਤਿਆਰ ਕਰਨ ਅਤੇ ਸ਼ਰਾਬ ਨੂੰ ਤੇਜ਼ ਕਰਨ ਵਿੱਚ ਸਹਾਯਤਾ ਦੇਂਦੇ ਹਨ. “ਜੇ ਸਉ ਅੰਮ੍ਰਿਤੁ ਨੀਰੀਐ, ਭੀ ਬਿਖੁ ਫਲ ਲਾਗੈ ਧਾਇ.” (ਆਸਾ ਅ: ਮਃ ੩) ਇਸੇ ਦਾ ਨਾਮ ਧਾਵ ਅਤੇ ਧਾਵਾ ਹੈ. ਦੇਖੋ- ਧਾਵਾ 3. 3. ਕ੍ਰਿ. ਵਿ. ਦੌੜਕੇ. ਨੱਠਕੇ. ਦੇਖੋ- ਧਾਵਨ. “ਧਾਇ ਧਾਇ ਕ੍ਰਿਪਨ ਸ੍ਰਮ ਕੀਨੋ.” (ਟੋਡੀ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits