Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaa-ee. 1. ਤ੍ਰਿਪਤ ਹੋਈ। 2. ਧਾਵਣਾ, ਦੌੜ ਭੱਜ, ਭਟਕਣਾ। 3. ਧਾਵਾ, ਹਲਾ। 1. satiated. 2. wandering, journey. 3. attack. ਉਦਾਹਰਨਾ: 1. ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ ॥ Raga Aaasaa 5, 117, 2:2 (P: 400). 2. ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥ Raga Aaasaa 5, Chhant 1, 3:4 (P: 453). ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ ॥ (ਕੂਚ, ਚੜਾਈ). Raga Goojree 5, 8, 4:2 (P: 497). 3. ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥ Raga Maaroo 5, Solhaa 1, 9:3 (P: 1072).
|
SGGS Gurmukhi-English Dictionary |
1. satiated. 2. wandering, journey. 3. attack.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. attack, assault, rapid advance, dash.
|
Mahan Kosh Encyclopedia |
ਨਾਮ/n. ਧਾਤ੍ਰੀ. ਦਾਈ. ਧਾਯ। 2. ਧਾਵਾ. ਦੌੜ. ਹਮਲਾ. “ਦੂਤ ਮਾਰੇ ਕਰਿ ਧਾਈ ਹੇ” (ਮਾਰੂ ਸੋਲਹੇ ਮਃ ੫) 3. ਚੌਰਾਸੀ ਦਾ ਗੇੜਾ. ਯੋਨੀਆਂ ਵਿਚ ਦੌੜਨ ਦੀ ਕ੍ਰਿਯਾ. “ਨਾਨਕ ਸਿਮਰੈ ਏਕੁ ਨਾਮੁ, ਫਿਰਿ ਬਹੁੜਿ ਨ ਧਾਈ.” (ਵਾਰ ਬਸੰ) “ਗਣਤ ਮਿਟਾਈ ਚੂਕੀ ਧਾਈ.” (ਆਸਾ ਛੰਤ ਮਃ ੫) 4. ਵਿ. ਧ੍ਰਾਪੀ. ਸੰਤੁਸ਼੍ਟ ਹੋਈ. “ਰਜੀ ਧਾਈ ਸਦਾ ਸੁਖੁ ਜਾਕਾ ਤੂ ਮੀਰਾ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|