Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaaṫoo. 1. ਪੰਜ ਵਿਸ਼ੇ (ਸ਼ਬਦ, ਸਪਰਸ, ਰੂਪ ਰਸ, ਗੰਧ), ਕਾਮਾਦਿਕ, ਦੌੜਨ/ਭਟਕਣ ਪੈਦਾ ਕਰਨ ਵਾਲੇ ਵਿਸ਼ੇ। 2. ਪੰਜ ਤਤ। 1. passions. 2. elements. ਉਦਾਹਰਨਾ: 1. ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚ ਧਾਤੂ ਪੰਚ ਆਪਿ ਪਾਵੈ ॥ Raga Bairaarhee 4, 3, 2:1 (P: 720). ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ ਖਿਨ ਪਰਲੇ ॥ (ਕਾਮਾਦਿਕ). Raga Nat-Naraain 4, 2, 2:2 (P: 975). 2. ਧਾਤੂ ਪੰਜਿ ਰਲਾਇ ਕੂੜਾ ਪਾਜਿਆ ॥ Salok 1, 14:2 (P: 1411).
|
SGGS Gurmukhi-English Dictionary |
1. passions. 2. elements.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. verb, root word, lexical root; element, primary substance.
|
Mahan Kosh Encyclopedia |
ਦੇਖੋ- ਧਾਤੁ 5. “ਵਿਚਿ ਦੇਹੀ ਦੋਖ ਅਸਾਧ ਪੰਚ ਧਾਤੁ, ਹਰਿ ਕੀਏ ਖਿਨਿ ਪਰਲੇ.” (ਨਟ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|