Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaan. 1. ਧਨ, ਪਦਾਰਥ। 2. ਧਿਆਨ (ਨਿਰਣੈ, ਕੋਸ਼); ਖੁਰਾਕ (ਦਰਪਣ); ਦਾਨ (ਸ਼ਬਦਾਰਥ)। 1. wealth. 2. meditation, gift, charity. ਉਦਾਹਰਨਾ: 1. ਤੂਹੀ ਮਾਨ ਤੂੰਹੀ ਧਾਨ ਤੂਹੀ ਪਤਿ ਤੁਹੀ ਪ੍ਰਾਨ॥ Raga Gaurhee 5, 156, 2:1 (P: 213). 2. ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ ਇਹੁ ਤਨੁ ਸੀਤੋ ਤੁਮਰੈ ਧਾਨ ॥ Raga Saarang 5, 64, 1:2 (P: 1217).
|
SGGS Gurmukhi-English Dictionary |
1. wealth. 2. meditation, gift, charity.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. paddy, rice plant, Oryzastiva; rice in husk.
|
Mahan Kosh Encyclopedia |
ਸੰ. ਨਾਮ/n. ਚਾਉਲਾਂ ਦਾ ਬੂਟਾ. ਸ਼ਾਲਿ। 2. ਛਿਲਕੇ (ਤੁਸ਼) ਸਮੇਤ ਦਾਣਾ. ਕਣ। 3. ਅੰਨ. ਦੇਖੋ- ਧਾਨੁ। 4. ਆਧਾਰ. ਆਸਰਾ. “ਜੀਅ ਧਾਨ ਪ੍ਰਭੁ ਪ੍ਰਾਨ ਅਧਾਰੀ.” (ਸਵੈਯੇ ਸ੍ਰੀ ਮੁਖਵਾਕ ਮਃ ੫) “ਤੂਹੀ ਮਾਨ ਤੂਹੀ ਧਾਨ.” (ਗਉ ਮਃ ੫) 5. ਧਾਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|