Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaanaa. ਧਾਉਂਦਾ ਰਿਹਾ, ਭਜਾ ਫਿਰਿਆ। runs. ਉਦਾਹਰਨ: ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹਦਿਸ ਧਾਨਾ ॥ Raga Maaroo 5, 15, 2:1 (P: 1003).
|
SGGS Gurmukhi-English Dictionary |
runs.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਭੁੰਨਿਆ ਹੋਇਆ ਜੌਂ ਅਥਵਾ- ਚਾਉਲ। 2. ਧਣੀਆਂ। 3. ਅੰਨ ਦਾ ਦਾਣਾ। 4. ਧਾਇਆ. ਦੌੜਿਆ. ਦੇਖੋ- ਧਾਵਨ. “ਮਨੂਆ ਦਹ ਦਿਸਿ ਧਾਨਾ. (ਮਾਰੂ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|