Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaari-o. 1. ਅਪਣਾਉਂਦਾ, ਹਿਰਦੇ ਵਿਚ ਟਿਕਾਉਂਦਾ। 2. ਰਖਿਆ। 3. ਬਣਾਇਆ, ਸਿਰਜਿਆ, ਥਾਪਿਆ। 4. ਆਸਰਾ ਦਿੱਤਾ। 1. keeps, enshrines. 2. put. 3. established. 4. protected. ਉਦਾਹਰਨਾ: 1. ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥ Raga Gaurhee, Kabir, 56, 2:2 (P: 335). 2. ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ Raga Dhanaasaree 5, 45, 1:1 (P: 681). 3. ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ ॥ Raga Maaroo 5, Solhaa 3, 4:3 (P: 1073). ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ ॥ (ਟਿਕਾਇਆ). Sava-eeay of Guru Ramdas, Nal-y, 5:3 (P: 1399). 4. ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥ (ਭਾਵ ਬਚਾਇਆ). Raga Kedaaraa 5, 10, 2:1 (P: 1121).
|
SGGS Gurmukhi-English Dictionary |
1. keeps, enshrines. 2. put. 3. established. 4. protected.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|