Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaaree-aa. 1. ਸਿਰਜੀ/ਟਿਕਾਈ ਹੈ। 2. ਕੀਤੀ। 3. ਸਿਰਜੀ ਹੋਈ, ਬਣਾਈ ਹੋਈ ਭਾਵ ਸ੍ਰਿਸ਼ਟੀ। 4. ਵਰਤਾਈ। 1. created. 2. shown, bestowed. 3. universe. 4. infused. ਉਦਾਹਰਨਾ: 1. ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥ Raga Gaurhee 5, Chhant 2, 2:3 (P: 248). 2. ਕਿਰਪਾ ਧਾਰੀਆ ਹਾਂ ॥ Raga Aaasaa 5, 162, 1:5 (P: 410). 3. ਤਿਸੁ ਸਿਉ ਲਾਇਨੑਿ ਰੰਗੁ ਜਿਸ ਦੀ ਸਭ ਧਾਰੀਆ ॥ Raga Goojree 5, Vaar 9:5 (P: 520). 4. ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰ ਧਾਰੀਆ ॥ Raga Raamkalee 3, Anand, 5:2 (P: 917).
|
SGGS Gurmukhi-English Dictionary |
1. created. 2. shown, bestowed. 3. universe. 4. infused.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|