Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaaré. 1. ਟਿਕਾਏ। 2. ਟਿਕਾਏ, ਵਸਾਏ, ਰਖੇ। 3. ਆਸਰੇ। 4. ਕਰੇ। 5. ਗ੍ਰਹਿਣ ਕਰਦਾ, ਅੰਗੀਕਾਰ ਕਰਦਾ। 6. ਸਿਰਜਦਾ/ਰਚਦਾ ਹੈ। 7. ਵਰਤਾਏ। 8. ਭਾਵ ਰਖਦਾ ਹੈ। 9. ਭਾਵ ਚੁੱਕ ਲਿਆ। 1. installed. 2. implant, enjoined, created. 3. support. 4. show. 5. possesses. 6. created. 7. bless. 8. places. 9. lifted. ਉਦਾਹਰਨਾ: 1. ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥ Japujee, Guru Nanak Dev, 27:14 (P: 6). 2. ਹਰਿ ਹਰਿ ਨਾਮੁ ਦਇਆ ਮਨਿ ਧਾਰੇ ॥ Raga Maajh 4, 4, 4:2 (P: 95). ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ॥ (ਟਿਕਾਏ ਭਾਵ ਬਿਆਨੇ/ਪ੍ਰਗਟਾਏ). Raga Gaurhee 5, Baavan Akhree, 54:1 (P: 261). ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥ (ਥਾਪੇ ਹੋਏ). Raga Dhanaasaree 5, 12, 1:2 (P: 674). 3. ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ ॥ Raga Maajh 5, Asatpadee 35, 1:2 (P: 130). 4. ਨਾਨਕ ਕਉ ਪ੍ਰਭ ਕਿਰਪਾ ਧਾਰੇ ॥ Raga Gaurhee 5, 111, 4:3 (P: 202). ਬਿਨਵੰਤਿ ਨਾਨਕ ਸਰਣਿ ਤੇਰੀ ਰਾਖੁ ਕਿਰਪਾ ਧਾਰੇ ॥ (ਕਰਕੇ). Raga Aaasaa 5, Chhant 2, 3:6 (P: 453). 5. ਕੋਟਿ ਕਰਮ ਕਰੈ ਹਉ ਧਾਰੇ ॥ Raga Gaurhee 5, Sukhmanee 12, 3:1 (P: 278). 6. ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ ॥ Raga Vadhans 1, Alaahnneeaan 2, 4:3 (P: 580). 7. ਸਭਿ ਕੁਸਲ ਖੇਮ ਪ੍ਰਭਿ ਧਾਰੇ ॥ Raga Sorath 5, 65, 1:1 (P: 625). 8. ਹਉਮੈ ਮਾਰਿ ਮਿਲੇ ਪਗੁ ਧਾਰੇ ॥ Raga Dhanaasaree 1, Asatpadee 1, 5:4 (P: 686). 9. ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ ॥ Raga Maaroo 1, Solhaa 20, 10:1 (P: 1041).
|
|