Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaaræ. 1. ਉਧਾਰਦਾ ਹੈ (ਸ਼ਬਦਾਰਥ); ਆਸਰਾ ਦਿੰਦਾ ਹੈ (ਨਿਰਣੈ) ਧਰਵਾਸ ਦਿੰਦਾ ਹੈ, ਸਹਾਰਾ ਦਿੰਦਾ ਹੈ (ਦਰਪਣ) ਸੰਥਿਆ-ਦੋਵੇਂ ਅਰਥ ਦਿੰਦਾ ਹੈ। 2. ਕਰੇ। 3. ਧਾਰਨ ਕਰੇ, ਵਸਾਏ। 4. ਖਿਆਲ ਰਖਦਾ ਹੈ, ਲੋਚਦਾ ਹੈ, ਸੋਚਦਾ ਹੈ। 5. ਧਾਰਨ ਕਰਵਾਇਆ ਹੈ, ਬੰਨਿ੍ਹਆ ਹੈ, ਪ੍ਰੋਇਆ ਹੈ। 6. ਸਮਝਦਾ ਹੈ। 7. ਧਾਰ ਦਾ। 8. ਟਿਕਾਣਾ, ਸਥਿਰ ਕਰਨਾ। 1. redeem; lend prop, support; give solace. 2. shows. 3. places. 4. entertain, yearns. 5. strung. 6. thinks, deems. 7. of stream. 8. enshrine. ਉਦਾਹਰਨਾ: 1. ਹਰਿ ਕਾ ਨਾਮੁ ਜਨ ਕਉ ਧਾਰੈ ॥ Raga Gaurhee 5, 118, 3:1 (P: 189). 2. ਜਾ ਕਉ ਅਪਨੀ ਕਿਰਪਾ ਧਾਰੈ ॥ Raga Gaurhee 5, 121, 1:1 (P: 190). 3. ਗੁਰ ਕਾ ਸਬਦੁ ਰਿਦ ਅੰਤਰਿ ਧਾਰੈ ॥ Raga Gaurhee 5, Asatpadee 3, 1:1 (P: 236). 4. ਯਾ ਉਬਰਨ ਧਾਰੈ ਸਭੁ ਕੋਊ ॥ Raga Gaurhee 5, Baavan Akhree, 43:5 (P: 259). 5. ਸਗਲੀ ਸਮਗ੍ਰੀ ਅਪਨੈ ਸੂਤਿ ਧਾਰੈ ॥ Raga Gaurhee 5, Sukhmanee 10, 3:9 (P: 276). 6. ਜਬ ਧਾਰੈ ਕੋਊ ਬੈਰੀ ਮੀਤੁ ॥ Raga Gaurhee 5, Sukhmanee 12, 4:5 (P: 278). 7. ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥ Raga Aaasaa 1, 38, 4:2 (P: 360). 8. ਸੁੰਨ ਸਬਦੁ ਅਪਰੰਪਰਿ ਧਾਰੈ ॥ (ਅਪੰਰਪਰ ਵਿਚ ਟਿਕਾਈ ਰਖਦਾ ਹੈ). Raga Raamkalee, Guru Nanak Dev, Sidh-Gosat, 54:3 (P: 944).
|
|