Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaavaṫ⒰. ਦੌੜਨ ਤੋਂ। fleeting. ਉਦਾਹਰਨ: ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥ Raga Sireeraag 3, 43, 1:3 (P: 30).
|
SGGS Gurmukhi-English Dictionary |
fleeting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਧਾਵਤ) ਦੌੜਦਾ ਹੋਇਆ. ਚਲਾਇਮਾਨ. “ਧਾਵਤ ਕੋ ਧਾਵਹਿ ਬਹੁ ਭਾਤੀ.” (ਟੋਢੀ ਮਃ ੫) 2. ਚੰਚਲ. ਜੋ ਕ਼ਾਇਮ ਨਹੀਂ. ਭਾਵ- ਮਨ. “ਧਾਵਤੁ ਲੀਓ ਬਰਜਿ.” (ਸਵੈਯੇ ਮਃ ੨ ਕੇ) 3. ਸੰ. धावितृ. ਵਿ. ਦੌੜਨ ਵਾਲਾ। 4. ਨਾਮ/n. ਹਰਕਾਰਾ। 5. ਦੇਖੋ- ਧਾਵਿਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|