Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaa haṛee. ਉਚੀ ਉਚੀ ਆਵਾਜ਼ਾਂ ਕਢਣੀਆਂ, ਰੌਲਾ ਪਾਉਣਾ, ਧਾਹਾਂ ਮਾਰਨੀਆਂ। scream loudly, loud lamentation/expression of grief. ਉਦਾਹਰਨ: ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ ॥ ਸਲੋ, Kabir, 126:2 (P: 1371).
|
SGGS Gurmukhi-English Dictionary |
scream loudly, loud lamentation/expression of grief.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਧਾਹ) ਨਾਮ/n. ਸ਼ੋਕ ਨਾਲ ਸ਼ਰੀਰ ਤਾੜਨ ਤੋਂ ਉਪਜੀ ਧੁਨਿ. “ਗਏ ਸਿਗੀਤ ਪੁਕਾਰੀ ਧਾਹ.” (ਮਃ ੧ ਵਾਰ ਮਾਝ) 2. ਸ਼ੋਕ ਦੀ ਪੁਕਾਰ. “ਦੇਵਲ ਦੇਵਲ ਧਾਹੜੀ ਦੇਸਹਿ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|