| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ḋʰi-aa-i-o. ਧਿਆਇਆ/ਸਿਮਰਿਆ/ਧਿਆਨ ਕੀਤਾ/ਚਿੰਤਨ ਕੀਤਾ ਹੈ । remembered, reflected, contemplated, dwelt upon, meditated. ਉਦਾਹਰਨ:
 ਗੁਰ ਕੈ ਬਚਨਿ ਧਿਆਇਓ ਮੋਹਿ ਨਾਉ ॥ (ਧਿਆਇਆ/ਸਿਮਰਿਆ/ਧਿਆਨ ਕੀਤਾ/ਚਿੰਤਨ ਕੀਤਾ ਹੈ). Raga Gaurhee 5, Asatpadee 8, 1:1 (P: 239).
 ਜਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆਇਓ ॥ (ਯਾਦ ਕੀਤਾ). Raga Goojree 5, 12, 1:2 (P: 498).
 | 
 
 |