Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰir⒤. ਪਾਸੇ। direction, towards. ਉਦਾਹਰਨ: ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥ Raga Sireeraag 4, Vaar 4, Salok, 1, 1:8 (P: 84). ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥ (ਵਲ). Raga Raamkalee 5, Vaar 15, Salok, 5, 2:1 (P: 964).
|
Mahan Kosh Encyclopedia |
ਵੱਲ. ਓਰ. ਦੇਖੋ- ਧਿਰ 1. “ਪਾਵ ਸੁਹਾਵੇ ਜਾ ਤਉ ਧਿਰਿ ਜੁਲਦੇ.” (ਵਾਰ ਰਾਮ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|