Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰee. ਲੜਕੀ, ਬੇਟੀ। daughter. ਉਦਾਹਰਨ: ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥ Raga Gaurhee 4, 47, 1:2 (P: 166).
|
English Translation |
n.f. daughter.
|
Mahan Kosh Encyclopedia |
ਸੰ. ਧਾ. ਧਾਰਣ ਕਰਨਾ, ਆਧਾਰ ਰੂਪ ਹੋਣਾ, ਗੁਪਤ ਹੋਣਾ, ਇੱਛਾ ਕਰਨਾ। 2. ਨਾਮ/n. ਬੁੱਧਿ. ਸਮਝ. ਅ਼ਕ਼ਲ. “ਵਿਸਾਲ ਧੀ ਪ੍ਰਬਲ ਹੈ.” (ਗੁਪ੍ਰਸੂ) 3. ਮਨ। 4. ਕਰਮ। 5. ਵਿਚਾਰ. ਧ੍ਯਾਨ। 6. ਇੱਛਾ। 7. ਸੰ. ਧੀਤਾ. ਬੇਟੀ. ਪੁਤ੍ਰੀ. “ਪੁਤ ਧੀ ਖਾਇ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|