Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰeeṫʰaa. 1. ਠਹਿਰਿਆ ਹੋਇਆ, ਜੰਮਿਆ ਹੋਇਆ, ਕਾਇਮ ਹੋਇਆ। 2. ਢੀਠ, ਨਿਰਲਜ। 1. hardened. 2. shameless. ਉਦਾਹਰਨਾ: 1. ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥ Raga Maajh 5, 49, 4:3 (P: 109). 2. ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ ॥ Raga Gaurhee 4, 61, 1:1 (P: 171).
|
SGGS Gurmukhi-English Dictionary |
1. hardened. 2. shameless.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਧੀਠ) ਦੇਖੋ- ਧਿਠਾ। 2. ਸੰ. धृष्ट- ਧ੍ਰਿਸ਼੍ਟ. ਵਿ. ਨਿਰਲੱਜ. ਬੇਹ਼ਯਾ. “ਕਿਛੁ ਸਾਦ ਨ ਪਾਵੈ ਧੀਠਾ.” (ਗਉ ਮਃ ੪) ਦੇਖੋ- ਢੀਠ। 3. ਸੰ. ਧਿਸ਼੍ਠਿਤ. ਵਿ. ਠਹਿਰਿਆ ਹੋਇਆ. ਕ਼ਾਇਮ ਹੋਇਆ. “ਬਿਨਸਿਆ ਭ੍ਰਮ ਭਉ ਧੀਠਾ ਜੀਉ.” (ਮਾਝ ਮਃ ੫) ਮਨ ਵਿੱਚ ਭ੍ਰਮ ਅਤੇ ਭੈ ਜੋ ਜਮਿਆ ਹੋਇਆ ਸੀ, ਸੋ ਵਿਨਾਸ਼ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|