Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaᴺḋʰ⒰. 1. ਕਜੀਏ, ਸੰਸਾਰਿਕ ਝਮੇਲੇ, ਵਿਅਰਥ ਭਜ ਦੌੜ। 2. ਕੰਮ ਕਾਜ, ਬਿਖੇੜੇ। 1. false pursuits, worldly affairs, fetters. 2. pursuits, strifes. ਉਦਾਹਰਨਾ: 1. ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥ (ਸੰਸਾਰਿਕ ਕਾਰ ਵਿਚ ਖੁਆਰ ਹੋਣਾ). Raga Sireeraag 1, 19, 4:1 (P: 21). ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥ (ਜੰਜਾਲ, ਝਮੇਲੇ). Raga Bihaagarhaa 4, Vaar 7ਸ, 3, 1:2 (P: 551). ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥ (ਚੋਟੀ ਬੱਧਾ ਕੰਮ ਕਰਨਾ). Raga Maaroo 3, Asatpadee 1, 7:3 (P: 1016). 2. ਬਿਖਿਆ ਕਾ ਸਭੁ ਧੰਧੁ ਪਸਾਰੁ ॥ Raga Bhairo 5, 33, 1:1 (P: 1145).
|
SGGS Gurmukhi-English Dictionary |
1. false pursuits, worldly affairs, fetters. 2. affairs, pursuits, workings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਧੰਧੜਾ, ਧੰਧਾ) ਦੇਖੋ- ਧੰਦਾ. “ਮੈ ਛਡਿਆ ਸਭੋ ਧੰਧੜਾ.” (ਸ੍ਰੀ ਮਃ ੫ ਪੈਪਾਇ) “ਮਨ ਤੇ ਬਿਸਰਿਓ ਸਗਲੋ ਧੰਧਾ.” (ਧਨਾ ਮਃ ੫) “ਐਥੈ ਧੰਧੁਪਿਟਾਈ.” (ਸ੍ਰੀ ਮਃ ੧) 2. ਵਿਹਾਰ. ਸੰਬੰਧ. “ਪਰਨਾਰੀ ਸਿਉ ਘਾਲੈ ਧੰਧਾ.” (ਭੈਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|