Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Na-u. 1. ਨੌ, ਗਿਣਤੀ ਦੀ ਇਕ ਇਕਾਈ। 2. ਨੂੰ। 3. ਨੌਂ ਖੰਡ ਭਾਵ ਸਾਰੀ ਸ੍ਰਿਸ਼ਟੀ। 1. nine, unit of number. 2. to. 3. nine continents of universe viz., the whole universe. ਉਦਾਹਰਨਾ: 1. ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥ Raga Sireeraag 1, 13, 2:3 (P: 19). ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥ Raga Maajh 3, Asatpadee 2, 3:3 (P: 110). 2. ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥ Raga Sireeraag 3, 36, 2:1 (P: 27). 3. ਨਉ ਨਾਇਕ ਕੀ ਭਗਤਿ ਪਛਾਨੈ ॥ (ਸਾਰੀ ਸ੍ਰਿਸ਼ਟੀ ਦੇ ਮਾਲਕ ਦੀ ਭਗਤੀ ॥ Raga Gond, Kabir, 10, 3:3 (P: 873).
|
SGGS Gurmukhi-English Dictionary |
[1. P. adj. 2. adj.] 1. nine. 2. (from Sk. Navīna) new
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਨਉਂ) ਸੰ. ਨਵ. ਵਿ. ਨੌ. “ਨਉਖੰਡ ਪ੍ਰਿਥਮੀ ਫਿਰੈ.” (ਸੁਖਮਨੀ) 2. ਫ਼ਾ. [نَو] ਨੌ. ਨਵਾਂ. ਨਵੀਨ. ਨਯਾ. “ਜਾ ਜੋਬਨ ਨਉ ਹੁਲਾ.” (ਸ੍ਰੀ ਮਃ ੧) 3. ਵ੍ਯ. ਨੂੰ. ਕੋ. ਪ੍ਰਤਿ. “ਜਿਸ ਨਉ ਆਪੇ ਲਏ ਮਿਲਾਇ.” (ਸ੍ਰੀ ਮਃ ੩) “ਗਣਤੈ ਨਉ ਸੁਖ ਨਾਹਿ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|